ਮੇਰੀ ਪਿਆਰੀ ਸਰੋਜ ਭੈਣੇ,
ਮੇਰੀ ਪਿਆਰੀ ਸਰੋਜ ਭੈਣੇ, ਅੱਜ ਮੇਰਾ ਮਨ ਉਦਾਸ ਹੈ। ਤੇਰੀ ਯਾਦ ਦਾ ਹਰ ਧਾਗਾ ਅੱਜ ਵੀ ਮੇਰੇ ਦਿਲ ’ਚ ਜਿਉਂਦਾ-ਜਾਗਦਾ ਹੈ। ਰੱਖੜੀ ਦੇ ਇਸ ਪਵਿੱਤਰ ਦਿਨ ’ਤੇ ਤੇਰੇ ਹੱਥਾਂ ਦਾ ਨਰਮ ਸਪਰਸ਼, ਕਲਾਈ ’ਤੇ ਬੰਨ੍ਹੀ ਰੱਖੜੀ ਦੀ ਮਹਿਕ—ਸਭ ਕੁਝ ਅਜੇ ਵੀ ਮੇਰੀਆਂ ਸਾਹਾਂ ’ਚ ਗੂੰਜਦਾ ਹੈ, ਜਿਵੇਂ ਕੱਲ ਕਲ੍ਹ ਦੀ…